ਸਰਦਾਰ ਗੁਰਚਰਨਜੀਤ ਸਿੰਘ ਲਾਂਬਾ PRESS STATEMENT ON ASANSOL INCIDENT


ਸ੍ਰੀ ਅਕਾਲ ਤਖ਼ਤ ਸਾਹਿਬ ਦੇ ਰਹਿ ਚੁਕ ਜਥਦਾਰ ਪ੍ਰੋ. ਦਰਸ਼ਨ ਸਿੰਘ  ਵਲੋਂ ਪੱਛਮੀ ਬੰਗਾਲ ਦੇ ਆਸਨਸੋਲ ਸ਼ਹਿਰ ਵਿਚ ਵਾਪਰੀ ਘਟਨਾ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥਦਾਰ ਅਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਦੇ ਪ੍ਰਧਾਨ ਦੇ ਨਾਲ ਨਾਲ ਪੰਥਕ ਮਾਸਕ ਪੱਤਰ ‘ਸੰਤ ਸਿਪਾਹੀ’ ਦੇ ਸੰਪਾਦਕ ਸਰਦਾਰ ਗੁਰਚਰਨਜੀਤ ਸਿੰਘ ਲਾਂਬਾ, ਐਡਵੋਕਟ ਦਾ ਨਾਮ ਜੋੜਨਾ ਇਕ ਕੋਝੀ ਹਰਕਤ ਅਤੇ ਗਿਣੀ ਮਿੱਥੀ ਡੂੰਘੀ ਸਾਜ਼ਿਸ਼ ਦਾ ਹਿੱਸਾ ਹੈ ਜੋ ਉਹਨਾਂ ਵਲੋਂ ਆਪਣੀਆਂ ਕਾਰਗੁਜ਼ਾਰੀਆਂ ਤੇ ਪੜਦਾ ਪਾਉਣ ਦੀ ਅਸਫ਼ਲ ਕੋਸ਼ਿਸ਼ ਹੈ।

ਸਰਦਾਰ ਗੁਰਚਰਨਜੀਤ ਸਿੰਘ ਲਾਂਬਾ, ਐਡਵੋਕਟ ਨੇ ਪ੍ਰੈਸ ਦੇ ਨਾਮ ਜਾਰੀ ਇਕ ਲਿਖਤੀ ਬਿਆਨ ਵਿਚ ਕਿਹਾ ਕਿ ਪ੍ਰੋ. ਦਰਸ਼ਨ ਸਿੰਘ ਵਲੋਂ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਕੀਤੀਆਂ ਅਤਿ ਘਟੀਆ ਟਿਪਣੀਆਂ ਕਰਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਆਦਸ਼ਾਂ ਦੀ ਨਿਰਾਦਰੀ ਭਰਪੂਰ ਨਿਰੰਤਰ ਉਲੰਘਣਾ ਕਰਨ ਕਰਕ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਉਹਨਾਂ ਨੂੰ ਤਨਖਾਹੀਆ ਕਰਾਰ ਦੇ ਕੇ ਉਹਨਾਂ ਵਲੋਂ ਕਿਧਰ ਵੀ ਕਥਾ ਕੀਰਤਨ ਕਰਣ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਹੈ।

ਇਹ ਅਫ਼ਸੋਸ ਦਾ ਵਿਸ਼ਾ ਹੈ ਕਿ ਪੰਥਕ ਪਰੰਪਰਾਵਾਂ ਅਤੇ ਮਰਯਾਦਾ ਦਾ ਸਤਿਕਾਰ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਹੋਣ ਦੀ ਬਜਾਇ ਪ੍ਰੋ. ਦਰਸ਼ਨ ਸਿੰਘ ਜਾਣ ਬੁਝ ਕੇ ਅਤੇ ਗਿਣੀ ਮਿੱਥੀ ਸਾਜ਼ਿਸ਼  ਅਧੀਨ ਸੰਗਤ ਵਿਚ ਖਲੱਲ ਅਤੇ ਦੁਬਿਧਾ ਪਾਉਣ ਦੇ  ਇਰਾਦੇ ਨਾਲ ਥਾਂ ਥਾਂ ਝਗੜ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ।  ਇਸ ਲਈ ਕਿਸ ਵੀ ਨਤੀਜੇ ਲਈ ਹੋਰ ਕੋਈ ਨਹੀਂ ਬਲਕਿ ਉਹ ਜ਼ਾਤੀ ਤੌਰ ਤੇ ਖੁਦ ਹੀ ਜਿੰਮਵਾਰ ਹਨ ।

GURCHARANJIT SINGH LAMBA, Advocate.
Editor – Sant Sipahi [Estd.1945]
New York. USA

 
POST FEEDBACK:

  (required)
Sender IP identification :38.107.191.103

(optional)
(optional)

(required)

(Enter text as shown in box on RIGHT)


That Panthic.org reserves the right to publish the above submission online, or in the letters to the editor section. Comments may be edited for readability.

Note: Submissions will be rejected if the content is :

        * NOT related to the article being referenced.
        * Racist, abusive or otherwise objectionable.
        * Contains profanity or other language likely to offend.
        * Being repeatedly posted (known as "spam").




Jaswinder Singh and Satvinderpal Singh (January 30, 2010, 11:01 am)
Vancouver, B.C.



HUKAMNAMA SRI DARBAR SAHIB


Related Articles


  • Delhi Sikh Sangat Confronts Ragi, Stops Misuse of Gurdwara Platfo... (Mar 3rd, 2010)

  • ਸੰਗਤ ਦੇ ਜੋਸ਼ ਅੱਗੇ ਸਿਆਸੀ ਮਸੰਦਾਂ ਅਤੇ ਦਰਸ਼ਨ ਮੱਲੀਆ... (Mar 2nd, 2010)

  • Ragi Excommunicated from Khalsa Panth (Jan 29th, 2010)

  • West Bengal Sikh Sangat Enforces Panthic Directive Against Hereti... (Jan 23rd, 2010)

  • Sri Akal Takht Sahib gives Ragi Final Ultimatum, before Excommuni... (Jan 7th, 2010)

  • Nearly Ninety Sikh Organizations Request Strict Action Against He... (Jan 5th, 2010)

  • Ragi Darshan Singh - A Traitor Amidst the Sikhs (Dec 25th, 2009)

  • Baba Manochahal's Warning to Ragi Darshan Singh (Dec 25th, 2009)

  • Akal Takht Sahib Declares Ragi a Tankhayia (Dec 5th, 2009)

  • North American Sikh Gurdwaras and Institutions Call for Severe Ac... (Dec 2nd, 2009)

  • Ragi Rejects Nitnem and Amrit Sanchar Banees & Ardaas (Dec 1st, 2009)

  • Panthic Noose tightens around the Heretic Ragi - Summoned to by S... (Nov 17th, 2009)

  • Ragi and Dilgeer - Provoke, Mislead, Confuse and Destroy (Nov 6th, 2009)

  • Ragi Darshan Sinh Lauds Finland Committee's Sacrilege of Ardas ... (Jun 5th, 2009)

  • Guru Gobind Singh Ji's Bani Disrespected at various UK events... (Apr 24th, 2009)

  • Heretic Ragi Attempts to Spoil Gurta-Gaddi Celebrations in Europe... (Oct 17th, 2008)

  • Ragi's About-face and anti-Dasam Bani Propaganda (Editorial)... (Sep 12th, 2008)

  • Ragi Darshan Violates Takht Edicts, again. Spews poison against D... (Sep 5th, 2008)

  • Sri Dasam Granth Sahib is an inseparable Scripture of the Sikh Pa... (Jun 6th, 2008)

  • Sikh Organizations Call for Action Against Spokesman Supporters &... (May 30th, 2008)

  • Darshan Singh's Anti-Dasam Granth Phobia  (May 23rd, 2008)

  • Ragi Darshan Singh: A Jathedar from Bollywood ? (Editorial) (May 16th, 2008)

  • Gurmat Samvaad Videos (Mar 6th, 2008)

  • Gurmat Samvaad Videos - Takht Sri Damdama Sahib (Feb 14th, 2008)

  • The Real 'Darshan' of Swami Daya Nand (Panthic Toons) (Feb 7th, 2008)

  • Ragi Fails to Show Up for Challenge at Takht Sahib; Banned from ... (Jan 31st, 2008)

  • Resolutions Passed at Takht Sri Damdama Sahib (Jan 31st, 2008)

  • Toronto Sangat: Ragi Darshan Singh should refrain from indulging ... (Jan 24th, 2008)

  • Missal Shahidan Demands Apology from Ragi  (Jan 24th, 2008)

  • Why is Darshan Singh facing the wrath of the Panth? (Editorial)... (Jan 24th, 2008)

  • View 2007 Caution to Sangat from Sri Akal Takht Sahib regarding t... (Jan 24th, 2008)

  • Canadian Panthic Gurdwaras and Orgs Warn Ragi Darshan Singh (Jan 21st, 2008)

  • Ragi Darshan Singh Kirtan Ban at Jalandhar's Main Gurdwara (Jan 17th, 2008)

  • Akhand Kirtani Jatha Challenges Ragi Darshan Singh (Jan 17th, 2008)

    Our Sponsors


    AtmaImages.com



    SinghPrinting