Sri Dasam Granth Katha CDs of Panth Rattan Giani Sant Singh Maskeen Released from Takht Sri Hazur Sahib
(ਤਖ਼ਤ ਸ੍ਰੀ ਹਜ਼ੂਰ ਸਾਹਿਬ) - ਪੰਥ ਦੇ ਮਹਾਨ ਕਥਾ ਵਾਚਕ ਗਿਆਨੀ ਸੰਤ ਸਿੰਘ ਜੀ ਮਸਕੀਨ ਵਲੋਂ ਦਸਮ ਗ੍ਰੰਥ ਸਾਹਿਬ ਦੀਆਂ ਪਾਵਨ ਬਾਣੀਆਂ ਦੀ ਦਾ ਸੰਕਲਨ, ਖੋਜ ਅਤੇ ਗਿਆਨ ਦੀ ਬ੍ਰਹਮੰਡੀ ਸੰਸਥਾ “ਗੁਰਸਿੱਖ” ਦੁਆਰਾ ਲੰਮੇ ਸਮੇਂ ਤੋਂ ਕੀਤਾ ਜਾ ਰਿਹਾ ਸੀ। ਇਸ ਸੰਕਲਨ ਦਾ ਪਹਿਲਾ ਹਿੱਸਾ ਅੱਜ ਇਕ ਐਮ.ਪੀ.੩ ਸੀ.ਡੀ. ਦੇ ਰੂਪ ਵਿਚ ਤਖ਼ਤ ਸ੍ਰੀ ਹਜ਼ੂਰ ਸਾਹਿਬ ਉੱਤੇ ਤਖ਼ਤ ਸਾਹਿਬ ਦੇ ਪੰਜ ਸਿੰਘ ਸਾਹਿਬਾਨਾਂ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ, ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ, ਸਿੰਘ ਸਾਹਿਬ ਗਿਆਨੀ ਜੋਤਿੰਦਰ ਸਿੰਘ ਜੀ, ਸਿੰਘ ਸਾਹਿਬ ਭਾਈ ਕਸ਼ਮੀਰ ਸਿੰਘ ਜੀ, ਸਿੰਘ ਸਾਹਿਬ ਭਾਈ ਜੋਗਿੰਦਰ ਸਿੰਘ ਜੀ, ਗਿਆਨੀ ਅਵਤਾਰ ਸਿੰਘ ਜੀ ਸ਼ੀਤਲ, ਗਿਆਨੀ ਬਿਜੈ ਸਿੰਘ ਜੀ ਵਲੋਂ ਜ਼ਾਰੀ ਕੀਤਾ ਗਿਆ।
ਉਪਰੋਕਤ ਸੀ.ਡੀ. ਵਿਚ ਬਿਖ ਮਹਿ ਅੰਮ੍ਰਿਤ, ਲਾਸਾਨੀ ਗ੍ਰੰਥ, ਅਣਖ, ਗੁਰੂ ਨਾਨਕ ਗੋਬਿੰਦ ਰੂਪ, ਸਭ ਤੇ ਦੂਰ ਸਭਨ ਤੇ ਨੇਰਾ, ਅਨਛੂਤੇ ਵਿਸ਼ੇ, ਪੂਰਨ ਜੋਤ ਜਗੈ ਘਟ ਮਹਿ, ਆਦਿ ਸਿਰਲੇਖ ਹੇਠ ਮਸਕੀਨ ਜੀ ਦੁਆਰਾ ਦਸਮ ਗ੍ਰੰਥ ਦੇ ਵੱਖ -੨ ਪਹਿਲੂਆਂ ਤੇ ਚਾਨਣਾ ਪਾਇਆ ਗਿਆ ਹੈ।
ਸੰਸਥਾਂ ਗੁਰਸਿੱਖ ਦੇ ਮਹਾਰਾਸ਼ਟਰਾ ਇਕਾਈ ਦੇ ਮੁੱਖ ਸੇਵਾਦਾਰ ਕਵਨੀਤ ਸਿੰਘ ਨੇ ਦੱਸਿਆ ਕਿ “ਸੰਸਥਾਂ ਵਲੋਂ ਦਿੱਲੀ ਅਤੇ ਪੰਜਾਬ ਦੀਆਂ ਯੂਨੀਵਰਸਟੀ ਦੇ ਚੌਣਵੇ ਵਿਦਵਾਨਾਂ ਦੇ Panthic.org ਵੈਬ ਸਾਇਟ ਤੇ ਪ੍ਰਸਾਰਿਤ ਕੀਤੇ ਗਏ ਇੰਟਰਵਿਓਸ ਨੂੰ ਸੀ.ਡੀ. ਦੀ ਦੂਸਰੀ ਐਡੀਸਨ ਵਿਚ ਮਸਕੀਨ ਜੀ ਵਲੋਂ ਕੀਤੀ ਗਈ ਕਥਾ “ਕਾਮ ਰਸ ਤੇ ਨਾਮ ਰਸ” ਸਿਰਲੇਖ ਹੇਠ ਸ਼ਾਮਿਲ ਕੀਤਾ ਗਿਆ ਸੀ। ਪੰਥਕ ਵਿਦਵਾਨਾਂ ਦੇ ਵਿਚਾਰਾਂ ਦੇ ਨਾਲ-੨ ਮਸਕੀਨ ਜੀ ਦੀ ਕਥਾ ਦੇ ਟਰੈਕ ਨੂੰ ਸੰਗਤਾਂ ਨੇ ਬਹੁਤ ਸਲਾਹਿਆ ਅਤੇ ਸੰਗਤਾਂ ਵਲੋਂ ਸਾਡੇ ਪਾਸ ਇਹ ਮੰਗ ਪੁਰਜੋਰ ਰੂਪ ਵਿਚ ਪੁੱਜਦੀ ਰਹੀ ਕੀ ਮਸਕੀਨ ਸਾਹਿਬ ਜੀ ਦੁਆਰਾ ਕੀਤੀ ਕਥਾ ਦੇ ਅਜਿਹੇ ਹੋਰ ਪ੍ਰਸੰਗ ਸੰਗਤਾ ਦੇ ਸਾਹਮਣੇ ਪੇਸ ਕੀਤੇ ਜਾਣ, ਸੰਗਤਾਂ ਦੇ ਇਸ ਅਦੇਸ਼ ਨੂੰ ਮੁੱਖ ਰੱਖਦਿਆਂ ਮਸਕੀਨ ਜੀ ਦੀ ਇਹ ਸੀ.ਡੀ. ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਅਤੇ ਸੰਗਤਾਂ ਦੀ ਹਜ਼ੂਰੀ ਵਿਚ ਜਾਰੀ ਕੀਤੀ ਗਈ ਹੈ”।
ਉਪਰੋਕਤ ਸੀ.ਡੀ. ਦਾ ਕੋਈ ਮੁੱਲ ਨਹੀਂ ਰੱਖਿਆ ਗਿਆ ਅਤੇ ਇਹ ਸੀ.ਡੀ. ਸੰਸਥਾ ਵਲੋਂ ਭੇਟਾ ਰਹਿਤ ਸੰਗਤਾਂ ਤੱਕ ਪਹੁੰਚਾਈ ਜਾਏਗੀ।
panth should know about the bani of Dasam Pita by reading and understanding to it.
We also want to listen the CD which is composed by the Sant Singh Ji Maskeen
Maskeen ji ek mahaan katha vachak se ohna ne Dasam Granth di khass toor te tricharitra de mehtab nu das ke mera najariya bilkul badal deta may pehla Dasamgranth de bilkul kilaf see par Maskeen ji katha sunan to baad menu Dasam Granth de mehtavta,rehat maryada te nitnem bare kuch giyaan ho gaya aise pracharak sikh panth vich hoor hone chahide ne jehde vakh-2 bhasha te itihaas da sampuran gayaan rakhde hoon.
awesome work... eh kale-afgania de moh te ek wadi chapped hai..
Panth rattan GYANI SANT SINGH JI MASKEEN kisi v vishey te apne vichar SHRI GURU GRANTH SAHIB JI di roshni vich hi rakhde rahe ne. Dasam bani te ohna ne khule vichar ate achhootey vishey nu sangtan sahmne rakh ke Sikh history de vich ek pakhh nu ujagar kita hai.
Beshak ohna de vichar gor-e-kabil hen.
Sangtan nu eh CD sun ke laabh lena chahida hai.
Guru Gobind Singh ji de charna vich is ton vaddi sewa koi ho hi nahi sakdi...Guru Sahib kirpa karan Sahib Sri Guru Gobind Singh Ji di bani da lok satkar karan..Giyani Maskeen Ji di is Katha nu koi v munnkar nahi ho sakda...
Virodia nu parmatma soji bakshan...
Good Job GURSIKH..!
eh bhout wadiya karaj keeta hai aap ji ne. aap ji duwara pehliya cd's v milliya san jinna vich koum de mahan vidhwana de Dasam Grath prati lecture sunan nu mile. Is naal bhout jaankari mili te ehna dasam de virodhiya, kaleafganiya, spokesmaniya, te mishonarya nu jawab dena aa giya jo dasam de virudh koor parchar karde san.
waheguru ji ka khalsa waheguru ji ki fateh,
sahib-e-kamal shri guru dasamesh patshah ji di anmol rachna sri dasam granth sahib ji di mahanta nu darshaundi ik ajehi koshish lazwab hai ........meri ardass hai kaum de gursikh veera nu sache patshah hor chardi kala bakhshish karn... ate maharaj aap kirpa karke sewa lende rehn......akaaaaaaal.....
Great Seva!
Is Panthic.Org planning to post this audio online at some point?
Waheguru ji ka Khalsa, Waheguru ji ki Fateh,
Most of the sikhs don't know anything about Dasam Granth, those who know a little bit are not unanimous on the views and Bani present in the Granth. I have come across divergent views by Sikh scholars, why they are different from each other. There is a need to come at a common platform and tell the rest of the world and the sikh community what it contains. What is the truth behind it.
More and more sikhs should have this CD and then views from all over the world should be taken.
This CD is really a big slap on all foolish people who are trying to distract the innocent Sikhs to follow the Sahib Guru Gobind Singh's Recitation "Sri Dasam Granth Sahib", some people who still have any doubt with this CD everything will be cleared out.
Good Work by Takhat Sri Hazoor Sahib ji for keeping their spirit up for Sri Dasam Granth Sahib.
May Waheguru Bless all these foolish people with good thought
Gur Fateh
hun kithe mu chupaoge darshanlal